KIRPAN Issue: SHUTDOWN Airports - SFJ
ਮਸਲਾ ਕਿਰਪਾਨ ਦਾ :
17 ਨਵੰਬਰ ਨੂੰ ਏਅਰ ਪੋਰਟ ਬੰਦ ਰਹਿਣਗੇ
https://www.MTN18News.com/
ਅੱਜ ਪਾਬੰਦੀ ਕਿਰਪਾਨ ਤੇ…
ਫੇਰ ਹੋਵੇਗੀ ਦਸਤਾਰ ‘ਤੇ..
ਵਕੀਲ ਪੰਨੂੰ ਦਾ ਸੁਨੇਹਾ -
** ਹੱਥ ਖੋਲ ਕੇ ਜਿਸਮਾਨੀ ਤਾਕਤ ਅਤੇ ਅਜ਼ਾਦੀ ਲਈ ਸ਼ਸ਼ਤਰ ਵਿੱਦਿਆ ਦਾ ਅਭਿਆਸ…
** ਸਿੱਖਸ ਫੋਰ ਜਸਟਿਸ ਵੱਲੋਂ, ਭਾਰਤ ਸਰਕਾਰ ਦੇ ਕਿਰਪਾਨ ਤੇ ਪਾਬੰਦੀ ਦੇ ਐਲਾਨ ਤੋ ਬਾਅਦ, 17 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਤੇ ਚੰਡੀਗੜ ਏਅਰਪੋਰਟ ਬੰਦ ਕਰਨ ਦਾ ਸੱਦਾ…..
** ਪੰਜਾਬ ਦੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਵਕੀਲ ਪੰਨੂੰ ਦਾ ਕਿਹਾ ਕਿ “17 ਨਵੰਬਰ ਨੂੰ ਸ਼ੇਅਰ ਪੋਰਟ ਬੰਦ ਕਰਨ ਲਈ ਸੜਕਾਂ ਤੇ ਟਰੈਕਟਰ ਅਤੇ ਹਵਾ ਵਿੱਚ ਡਰੋਨਾ ਨੂੰ ਉਡਾ ਦਿਓ ਤਾਂ ਕਿ ਸਿੱਖਾਂ ਦੇ ਅਜ਼ਾਦੀ ਦੇ ਹੱਕ ਨੂੰ ਕੋਮਾਤਰੀ ਪੱਧਰ ਚੱਕਿਆਂ ਜਾਂ ਸਕੇ।
ਨੋਟ - 17 ਨਵੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਔਕਲੈਂਡ, ਨਿਊਜ਼ੀਲੈਂਡ ਵਿਚ….
KIRPAN Issue: SHUTDOWN Airports 17 November
Secessionist group Sikhs For Justice SFJ has given a call to Shutdown Amritsar and Chandigarh airports on 17th November against the Indian governments recent order to Ban Kirpan.
Urging People of Punjab To Avoid Amritsar and Chandigarh airports on 17th November, SFJ General Counsel asked Punjab Youth to use “Tractors On Road” and “Drones In Air” to Shutdown Airports to internationalize the existential threat to the Sikh community under the successive Indian governments.